Page 385- Asa Mahala 5- ਏਕੁ ਬਗੀਚਾ ਪੇਡ ਘਨ ਕਰਿਆ ॥ There is a garden, in which so many plants have grown. ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥ They bear the Ambrosial Nectar of the Naam as their fruit. ||1|| ਐਸਾ ਕਰਹੁ ਬੀਚਾਰੁ ਗਿਆਨੀ ॥ Consider this, O wise one, ਜਾ ਤੇ ਪਾਈਐ ਪਦੁ ਨਿਰਬਾਨੀ ॥ By which you may attain the state of Nirvaanaa. ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥ All around this garden are pools of poison, but within it is the Ambrosial Nectar, O Siblings of Destiny. ||1||Pause|| ਸਿੰਚਨਹਾਰੇ ਏਕੈ ਮਾਲੀ ॥ There is only one gardener who tends it. ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥ He takes care of every leaf and branch. ||2|| ਸਗਲ ਬਨਸਪਤਿ ਆਣਿ ਜੜਾਈ ॥ He brings all sorts of plants and plants them there. ਸਗਲੀ ਫੂਲੀ ਨਿਫਲ ਨ ਕਾਈ ॥੩॥ They all bear fruit - none is without fruit. ||3|| ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥ One who receives the Ambrosial Fruit of the Naam from the Guru ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥ O Nanak, such a servant crosses over the ocean of Maya. ||4||5||56|| Page 1172- Basant Mahala 3- ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥ The Creator created both poison and nectar. ਸੰਸਾਰ ਬਿਰਖ ਕਉ ਦੁਇ ਫਲ ਲਾਏ ॥ He attached these two fruits to the world-plant. ਆਪੇ ਕਰਤਾ ਕਰੇ ਕਰਾਏ ॥ The Creator Himself is the Doer, the Cause of all. ਜੋ ਤਿਸੁ ਭਾਵੈ ਤਿਸੈ ਖਵਾਏ ॥੩॥ He feeds all as He pleases. ||3|| ਨਾਨਕ ਜਿਸ ਨੋ ਨਦਰਿ ਕਰੇਇ ॥ O Nanak! When He casts His Glance of Grace, ਅੰਮ੍ਰਿਤ ਨਾਮੁ ਆਪੇ ਦੇਇ ॥ He Himself bestows His Ambrosial Naam. ਬਿਖਿਆ ਕੀ ਬਾਸਨਾ ਮਨਹਿ ਕਰੇਇ ॥ Thus, the desire for sin and corruption is ended. ਅਪਣਾ ਭਾਣਾ ਆਪਿ ਕਰੇਇ ॥੪॥੧॥ The Lord Himself carries out His Own Will. ||4||1||